ਹੰਸ ਰਾਜ ਹੰਸ ਦੇ ਭਰਾ ਪਰਮਜੀਤ ਹੰਸ ਦੇ ਗੰਭੀਰ ਇਲਜ਼ਾਮ!ਕਿਹਾ,ਭਾਨੇ ਸਿੱਧੂ ਨੂੰ ਜੇਲ ਭੇਜਣ ਪਿੱਛੇ ਲੱਖਾ ਸਿਧਾਨਾ ਦਾ ਹੱਥ!|

2024-02-05 3

ਪਰਮਜੀਤ ਹੰਸ ਜੋ ਹਰ ਮੁੱਦੇ 'ਤੇ ਆਪਣੇ ਵਿਚਾਰ ਬੇਬਾਕੀ ਨਾਲ ਰੱਖਦੇ ਨੇ ਤੇ ਹੁਣ ਓਹਨਾ ਨੇ ਭਾਨੇ ਸਿੱਧੂ ਦੀ ਗਿਰਫਤਾਰੀ ਤੇ ਲੱਖਾ ਸਿਧਾਣਾ 'ਤੇ ਬਹੁਤ ਗੱਲਾਂ ਕੀਤੀਆਂ ਓਹਨਾ ਨੇ ਆਪਣੇ ਵਿਚਾਰ ਰੱਖਦੇ ਟਾਈਮ ਕਿਹਾ ਅੱਜ ਉਹ ਗੱਲਾਂ ਬੋਲਣੀਆਂ ਪੈ ਗਈਆਂ ਜੋ ਸ਼ਾਇਦ ਮੈਂ ਕਦੇ ਨਾ ਬੋਲਦਾ, ਕਿਉਂਕਿ ਲੱਖੇ ਸਿਧਾਣੇ ਦੇ ਡਬਲ ਚੇਹਰੇ ਨੂੰ ਕੋਈ ਪੜ੍ਹ ਨਹੀਂ ਪਾ ਰਿਹਾ ਇਸ ਕਰਕੇ ਅੱਜ ਬਹੁਤ ਗੱਲਾਂ ਕਰਨੀਆਂ ਪੈ ਗਈਆਂ ਜੀ ਹਾਂ ਹੁਣ ਕਿਹਾ ਜੋ ਭਾਨੇ ਸਿੱਧੂ ਨੂੰ ਪਿਆਰ ਕਰਦੇ ਉਹ ਗੱਲਾਂ ਦਾ ਗੁੱਸਾ ਨਾ ਕਰ ਕੇ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਨਣ ਓਹਨਾ ਕਿਹਾ ਭਾਣੇ ਸਿੱਧੂ ਨੂੰ ਜੇਲ 'ਚ ਕਰਵਾਉਣ ਵਾਲਾ ਲੱਖਾ ਸਿਧਾਨਾ ਹੈ ਇਸ ਤੋਂ ਇਲਾਵਾ ਓਹਨਾ ਨੇ ਕਿਹਾ ਜੋ ਵੀ ਭਾਨੇ ਸਿੱਧੂ ਦੇ ਨਾਲ 'ਤੇ ਇਕੱਠ ਹੋ ਰਿਹਾ ਉਸਦਾ ਇਸਤੇਮਾਲ ਲੱਖਾ ਸਿਧਾਨਾ ਕਰੇਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਇਲਜ਼ਾਮ ਲਗਾਏ ਇਸ ਵੀਡੀਓ 'ਚ ਪਰਮਜੀਤ ਹੰਸ ਨੇ ਦੀਪ ਸਿੱਧੂ ਗਿਆ, ਸਿੱਧੂ ਮੂਸੇਵਾਲਾ ਗਿਆ ਦਾ ਵੀ ਜ਼ਿਕਰ ਕੀਤਾ! |
.
Serious allegations of Paramjit Hans, brother of Hans Raj Hans! Said, the hand of Lakh Sidhana behind sending Sidhu to jail!
.
.
.
#paramjithans #lakhasidhana #bhanasidhu
~PR.182~

Videos similaires